Monday, 15 September, 2025г.
russian english deutsch french spanish portuguese czech greek georgian chinese japanese korean indonesian turkish thai uzbek

пример: покупка автомобиля в Запорожье

 

'Boosting' sexual power: ਸਾਂਡੇ ਦਾ ਤੇਲ ਕੀ ਹੁੰਦਾ ਹੈ, ਕਿਵੇਂ ਬਣਦਾ ਹੈ ਤੇ ਕਰਦਾ ਕੀ ਹੈ? | BBC NEWS PUNJABI

'Boosting' sexual power: ਸਾਂਡੇ ਦਾ ਤੇਲ ਕੀ ਹੁੰਦਾ ਹੈ, ਕਿਵੇਂ ਬਣਦਾ ਹੈ ਤੇ ਕਰਦਾ ਕੀ ਹੈ? | BBC NEWS PUNJABIУ вашего броузера проблема в совместимости с HTML5
ਸਾਂਡੇ ਦਾ ਤੇਲ ‘ਸਾਂਡਾ’ ਨਾਮ ਦੀ ਛਿਪਕਲੀ ਤੋਂ ਆਉਂਦਾ ਹੈ। ਇਸ ਛਿਪਕਲੀ ਦੇ ਫ਼ੈਟ ਤੋਂ ਮਿਲਣ ਵਾਲੇ ਤੇਲ ਕਰਕੇ ਇਸ ਨੂੰ ਮਾਰ ਦਿੱਤਾ ਜਾਂਦਾ ਹੈ। ਪਰ ਇਸ ਤੇਲ ਨੂੰ ਖ਼ਰੀਦਦਾ ਕੌਣ ਹੈ? ਇਸ ਦੀ ਖ਼ਾਸੀਅਤ ਕੀ ਹੈ? ਇਸ ਨੂੰ ‘ਸੈਕਸ ਪਾਵਰ’ ਵਿਸ਼ੇਸ਼ਤਾਵਾਂ ਅਤੇ ਨਪੁੰਸਕਤਾ ਦੇ ‘ਇਲਾਜ’ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ। ਡਾਕਟਰਾਂ ਮੁਤਾਬਕ ਇਸ ਛਿਪਕਲੀ ਤੋਂ ਮਿਲਣ ਵਾਲਾ ਫ਼ੈਟ ਕਿਸੇ ਦੂਜੇ ਜਾਨਵਰ ਤੋਂ ਅਲਹਿਦਾ ਨਹੀਂ ਹੁੰਦਾ। ਪਰ ਤੇਲ ਵੇਚਣ ਵਾਲਿਆਂ ਦਾ ਦਾਅਵਾ ਹੈ ਕਿ ਇਸ ਚ ਹੋਰ ਕਈ ਚੀਜ਼ਾਂ ਦੀ ਵਰਤੋਂ ਹੁੰਦੀ ਹੈ। (ਰਿਪੋਰਟ: ਉਮਰ ਦਰਾਜ ਨੰਗਿਆਣਾ ਤੇ ਫ਼ੁਰਕਾਨ ਇਲਾਹੀ) Subscribe to our YouTube channel: https://bit.ly/2o00wQS For more stories, visit: https://www.bbc.com/punjabi FACEBOOK: https://www.facebook.com/BBCnewsPunjabi INSTAGRAM: https://www.instagram.com/bbcnewspunjabi TWITTER: https://www.twitter.com/bbcnewspunjabi
Мой аккаунт