Sunday, 14 September, 2025г.
russian english deutsch french spanish portuguese czech greek georgian chinese japanese korean indonesian turkish thai uzbek

пример: покупка автомобиля в Запорожье

 

AAP leader Arvind Kejriwal to visit Punjab on 22nd May: Bhagwant Mann

AAP leader Arvind Kejriwal to visit Punjab on 22nd May: Bhagwant MannУ вашего броузера проблема в совместимости с HTML5
ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਕੱਲ੍ਹ ਪੰਜਾਬ ਦੌਰੇ ਤੇ ਆ ਰਹੇ ਨੇ...ਪੰਜਾਬ ਆ ਕੇ ਉਹ ਅੰਮ੍ਰਿਤਸਰ ਵਿਖੇ ਹਰਮਿੰਦਰ ਸਾਹਿਬ ਮੱਥਾ ਟੇਕਣਗੇ...ਇਹ ਜਾਣਕਾਰੀ ਦਿੱਤੀ ਹੈ ਸੰਗਰੂਰ ਤੋਂ MP ਭਗਵੰਤ ਮਾਨ ਨੇ... ਇਸ ਤੋਂ ਇਲਾਵਾ ਉਨਾਂ ਕਿਹਾ ਕਿ ਉਨਾਂ ਨੂੰ ਜਿਤਾਉਣ 'ਚ NRI'S ਦਾ ਵੀ ਬਹੁਤ ਵੱਡਾ ਯੋਗਦਾਨ ਹੈ...ਤੇ ਮੈਂ ਉਨਾਂ ਦਾ ਧੰਨਵਾਦ ਕਰਦਾ ਹਾਂ....CM ਦੀ ਚਰਚਾ ਤੇ ਬੋਲਦਿਆਂ ਉਨਾਂ ਕਿਹਾ ਕਿ ਮੈਨੂੰ CM ਦੀ ਕੁਰਸੀ ਦਾ ਕੋਈ ਲਾਲਚ ਨਹੀਂ ਹੈ...
Мой аккаунт